130 ਕਿਲੋ ਡੋਡਾ ਪੋਸਤ ਸਮੇਤ 2 ਇਟਰ-ਸਟੇਟ ਨਸ਼ਾ ਤਸਕਰ ਗਿਰਫਤਾਰ

ਚੰਡੀਗੜ੍ – ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥ ਤਸਕਰੀ ‘ਤੇ ਨਕੇਲ ਕਸਦੇ ਹੋਏ ਦੋ ਇਟਰ-ਸਟੇਟ ਨਸ਼ਾ ਤਸਕਰਾਂ ਨੂੱ ਕਰਨਾਲ ਜਿਲ੍ਹਾ ਤੋਂ ਗਿਰਫਤਾਰ ਕਰ ਉਨ੍ਹਾਂ ਦੇ ਕਬਜੇ ਤੋਂ 130 ਕਿਲੋ ਡੋਡਾ ਪੋਸਤ ਜਬਤ ਕੀਤੀ ਹੈ। ਦੋਸ਼ੀ ਜਬਤ ਨਸ਼ੀਲੇ ਪਦਾਰਥ ਨੂੰ ਰਾਜਸਤਾਨ ਦੇ ਕੋਟਾ ਤੋਂ ਲਿਆਏ ਸਨ।ਅਪਰਾਧ ਜਾਂਚ ਏਜੰਸੀ ਦੀ ਟੀਮ ਨੇ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ … Continue reading 130 ਕਿਲੋ ਡੋਡਾ ਪੋਸਤ ਸਮੇਤ 2 ਇਟਰ-ਸਟੇਟ ਨਸ਼ਾ ਤਸਕਰ ਗਿਰਫਤਾਰ